Pardeep
๑۩۩๑┼●ℛŐŶ
ਮਨ ਲਈ ਦੀ ਗਲ ਜਿਹੜੀ ਜਾਇਜ ਹੁੱਦੀ ਆ,
ਝੱਲ ਨਹੀ ਹੁੱਦੀ ਜੋ ਨਜਾਇਜ ਹੁੱਦੀ ਆ,
ਕੱਲੇ ਰਹੀਏ ਦੁਨੀਆ ਤੋ ਰਾਹ ਹੀ ਵਖਰਾ,
ਖੁਸ਼ ਰਹੀਏ ਦੁਨੀਆ ਤੋ ਰਾਹ ਹੀ ਵਖਰਾ
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ.....
ਹਸਦਾ ਕਿਸੇ ਨੁ ਦੇਖ ਮਚਦੇ ਨਹੀ,
ਕਿਸੇ ਦੇ ਇਸਾਰਿਆ ਤੇ ਨਚਦੇ ਨਹੀ,
ਦੋ ਦਿਲ ਮਿਲਿਆ ਦਾ ਚਾਅ ਹੀ ਵਖਰਾ,
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ.....
ਡਰਦੇ ਨੁ ਮੈ ਨਹੀ ਡਰਾਉਣਾ ਜਾਣਦਾ,
ਆਉਦਾ ਏ ਸੁਆਦ ਟਕਰੇ ਜੇ ਹਾਣਦਾ,
ਵੈਰੀਆ ਨੁ ਲਾਈਏ ਜੇਹੜਾ ਦਾਅ ਹੀ ਵਖਰਾ
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ.....
ਜਿਥੋ ਜਿਥੋ ਯਾਰੀਆ ਲਗਾਈਆ ਪਰਦੀਪ ਨੇ,
ਸਿਰ ਦੇ ਕੇ ਯਾਰੀਆ ਨਿਭਾਈਆ ਪਰਦੀਪ ਨੇ,
ਸਾਡੀਆ ਤਾ ਯਾਰੀਆ ਦਾ ਭਾਅ ਹੀ ਵਖਰਾ,
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ.....
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ...........
ਝੱਲ ਨਹੀ ਹੁੱਦੀ ਜੋ ਨਜਾਇਜ ਹੁੱਦੀ ਆ,
ਕੱਲੇ ਰਹੀਏ ਦੁਨੀਆ ਤੋ ਰਾਹ ਹੀ ਵਖਰਾ,
ਖੁਸ਼ ਰਹੀਏ ਦੁਨੀਆ ਤੋ ਰਾਹ ਹੀ ਵਖਰਾ
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ.....
ਹਸਦਾ ਕਿਸੇ ਨੁ ਦੇਖ ਮਚਦੇ ਨਹੀ,
ਕਿਸੇ ਦੇ ਇਸਾਰਿਆ ਤੇ ਨਚਦੇ ਨਹੀ,
ਦੋ ਦਿਲ ਮਿਲਿਆ ਦਾ ਚਾਅ ਹੀ ਵਖਰਾ,
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ.....
ਡਰਦੇ ਨੁ ਮੈ ਨਹੀ ਡਰਾਉਣਾ ਜਾਣਦਾ,
ਆਉਦਾ ਏ ਸੁਆਦ ਟਕਰੇ ਜੇ ਹਾਣਦਾ,
ਵੈਰੀਆ ਨੁ ਲਾਈਏ ਜੇਹੜਾ ਦਾਅ ਹੀ ਵਖਰਾ
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ.....
ਜਿਥੋ ਜਿਥੋ ਯਾਰੀਆ ਲਗਾਈਆ ਪਰਦੀਪ ਨੇ,
ਸਿਰ ਦੇ ਕੇ ਯਾਰੀਆ ਨਿਭਾਈਆ ਪਰਦੀਪ ਨੇ,
ਸਾਡੀਆ ਤਾ ਯਾਰੀਆ ਦਾ ਭਾਅ ਹੀ ਵਖਰਾ,
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ.....
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ...........