ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ

KARAN

Prime VIP
ਹਸਦਾ ਕਿਸੇ ਨੁ ਦੇਖ ਮਚਦੇ ਨਹੀ, ਕਿਸੇ ਦੇ ਇਸਾਰਿਆ ਤੇ ਨਚਦੇ ਨਹੀ,
ਦੋ ਦਿਲ ਮਿਲਿਆ ਦਾ ਚਾਅ ਹੀ ਵਖਰਾ,ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ...
 
Top