ਗੱਲਾਂ ਦਾ ਕੀ ਏ

~Guri_Gholia~

ਤੂੰ ਟੋਲਣ
ਗੱਲਾ ਦਾ ਕੀ ਏ
ਏ ਤਾ ਆਮ ਨੇ
ਕੁੱਤਿਆ ਦਾ ਕੰਮ ਭੋਕਣਾ
ਸ਼ਰੀਕਾ ਦਾ ਨਾਮ ਏ
ਰੱਬ ਵੀ ਮਤਲਬੀ
ਦੂਨੀਆਂ ਦੀ ਦੂਜੀ ਜੁਬਾਨ ਏ
ਮਤਲਬ ਕੱਢਣਾ ਅੱਜ ਕੱਲ ਤਾ ਆਮ ਏ
ਦੋਗਲਿਆ ਲੋਕਾ ਚ ਰੱਬਾ ਲੋਕ ਤੈਨੂੰ ਵੀ ਗਿਣਦੇ ਨੇ
ਜਿਸਮ ਦੀ ਭੁੱਖ ਹੁਣ ਹੋਈ ਸ਼ਰੇਆਮ ਏ
ਕਹਾਦਾ ਮਾਣ ਜਵਾਨੀ ਤੇ
ਇਹ ਤਾ ਮੋਤ ਦੀ ਗੁਲਾਮ ਏ
...#ਅਕਾਸ਼ਦੀਪ
 
Top