ਤੇਰੇ ਬਿੰਨਾ ਅਧੂਰਾ ਹਾ ,ਮੈ

ਤੇਰੇ ਬਿੰਨਾ ਅਧੂਰਾ ਹਾ ,ਮੈ

ਦੁਨੀਆ ਦੀ ਭੀੜ ਚ'
ਇਕੱਲਾ ਤੁਰਿਆ ਫਿਰਦਾ ਹਾ
ਜੁਦਾਈ ਤੇਰੀ ,
ਯਾਦ ਕਰਵਾਉਦੀ ਏ

ਬੀਤੇ ਹਰ ਲਮਹੇ ਦੀ ਲੰਬੀ ਉਮਰ
ਮੇਰੀ ਉਮਰ ਘਟਾਉਦੀ ਏ
ਜੁਦਾਈ ਤੇਰੀ ,
ਯਾਦ ਕਰਵਾਉਦੀ ਏ

ਅੱਖੀਆ ਸਾਵੇ ਸੁੱਕੇ ਹੰਝੂ ਬੇਬਾਦ
ਜਿਉਦਾ ਹਾਂ ,ਮਰਿਆ ਜਿਹਾ
ਜੁਦਾਈ ਤੇਰੀ ,
ਯਾਦ ਕਰਵਾਉਦੀ ਏ

ਮਹੱਬਤ ਹੈ ,ਤੂੰ
#ਰੱਬ ਨੇ,ਮੇਰੇ ਲੇਖਾ ਲਿਖੀ ਨਹੀ
ਜੁਦਾਈ ਤੇਰੀ ,
ਯਾਦ ਕਰਵਾਉਦੀ ਏ

Jind'e ਅਧੂਰੇ ਨੇ ਖਵਾਬ ਮੇਰੇ
ਜਿਵੇ ਤੇਰੇ ਬਿੰਨਾ ਅਧੂਰਾ ਹਾ ,ਮੈ
ਜੁਦਾਈ ਤੇਰੀ ,
ਯਾਦ ਕਰਵਾਉਦੀ ਏ

By_ Jind Amijot
#26July2013
 
Top