ਕੋਣ ਹਾ ਮੈ?????

ਮੈ ਗਵਾਹ ਹਾ.....
ਤੇਰੇ ਹਾਸਿਆ ਦਾ ਤੇਰੇ ਹਝੂਆ ਦਾ...
ਤੇਰੇ ਨਾਲ ਬੀਤੇ ਹਾਰ ਇਕ ਪਲ ਦਾ
ਇਕ ਇਕ ਹੋਕੇ ਤੇ ਇਕ ਇਕ ਚਾਅ ਦਾ....

ਮੈ ਦੋਸਤ ਹਾ.....
ਜੋ ਹਮੇਸ਼ਾ ਤੇਰੇ ਨਾਲ ਰਿਹਾ....
ਤੇਰੇ ਸੂਖ ਚ੍ ਤੇਰੇ ਦੂਖ ਚ੍...
ਤੇਰੇ ਲਖਾ ਤਾਣੇਆ ਦੇ ਬਾਦ ਵੀ ਤੇਨੂ ਛਡ ਕੇ ਨਾ ਦੂਰ ਗਿਆ...

ਮੈ ਓਹ ਆਸਰਾ ਵੀ ਹਾ...
ਜੋ ਤੇਰੇ ਜਿਓਦੇ ਰਹਿਣ ਦੀ ਇਕ ਵਜਾ ਸੀ...
ਜਦੋ ਤੂ ਲੜ੍ਦਾ ਹਾਰ ਗਿਆ ਸੀ...
ਬਾਹ ਆਪਣੀ ਫ਼੍ੜਾਕੇ ਤੈਨੂ ਬਚਾਇਆ ਸੀ...

ਮੈ ਓਹ੍ ਓਟ ਵੀ ਹਾ....
ਜਿਦੇ ਓਹਲੇ ਤੂ ਕਦੇ ਰੋਇਆ ਸੀ..
ਜਦੋ ਏਸ ਬੇ-ਪਰਵਾਹੀ ਦੂਨਿਆ ਤੈਨੂ ਵਿਸਾਰ ਗਾਈ ਸੀ...
ਤੂ ਮੇਰੇ ਕੋਲ ਆਕੇ ਹੀ ਦੂਖ ਸੂਖ੍ ਫ਼ੋਲੇ ਸੀ....

ਮੈ ਓਸ ਦਰਖਤ ਦੇ ਮੂਢ,ਓਸ੍ ਨਦੀ ਦੇ ਕਢੇ ..
ਤੇ ਓਸ ਬ੍ਨ੍ਦ ਕਮਰੇ ਚ੍ ਵੀ ਤੇਰੇ ਨਾਲ੍ ਸੀ
ਜਿਥੇ ਤੋ ਦੂਨਿਆ ਤੋ ਲੂਕਿਆ ਫ਼ਿਰਦ ਸੀ...

ਕੋਣ ਹਾ ਮੈ?????

ਮੈ ਸੋਗਾਤ ਹਾ ਇਕ ਤੇਰੇ ਯਾਰ ਦੀ...
ਇਕ ਨਿਸ਼ਾਨੀ ਇਕ ਖਿਆਲ ਹਾ ਹੇਰੇ ਯਾਰ ਦਾ...
ਮੈ" ਯਾਦ" ਹਾ....ਮੈ "ਯਾਦ" ਹਾ ਤੇਰੇ ਪਿਆਰ ਦੀ.......uNknWn
 
Top