ਖੇਡ ਨਿਰਾਲੀ

ਨਾ ਕੁਝ ਤੇਰੇ ਹੱਥ ਵਿੱਚ ਹੈ

ਤੇ ਨਾ ਕੁਝ ਮੇਰੇ ਹੱਥ ਵਿੱਚ ਹੈ ।

ਕਦੇ ਇਹ ਧੱਕੇ ਦਵਾਉਂਦਾ ਹੈ ,

ਕਦੇ ਇਹ ਰਾਜ ਕਰਾਉਂਦਾ ਹੈ ।

। ਕਮਿੰਦਰ ਵੜੈਚ ਬੱਲ ।

????
 
Top