ਪੰਚਕੁਲਾ: ਸਾਧਵੀ ਨਾਲ ਬਲਾਤਕਾਰ ਮਾਮਲੇ ‘ਤੇ ਡੇਰਾ ਮੁਖੀ ਰਾਮ ਰਹੀਮ ਨੂੰ ਜੱਜ ਜਗਦੀਪ ਸਿੰਘ ਦੀ ਸੀਬੀਆਈ ਕੋਰਟ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਰਾਮ ਰਹੀਮ ਦੀ ਸਜ਼ਾ ‘ਤੇ ਫੈਸਲਾ 28 ਅਗਸਤ ਲਿਆ ਜਾਵੇਗਾ। ਕੋਰਟ ਤੋਂ ਪੁਲਿਸ ਰਾਮ ਰਹੀਮ ਨੂੰ ਗੱਡੀ ‘ਚ ਬਿਠਾ ਕਿਸੇ ਗੁੰਮਨਾਮ ਥਾਂ ‘ਤੇ ਲੈ ਗਈ ਹੈ।