ਤੇਰੀ ਥਾਂ

ਰੱਬ ਤੋਂ ਪਹਿਲਾਂ ਤੈਨੂੰ ਧਿਆਉਦੇਂ ਹਾਂ,,
ਕੀ ਦੱਸੀਏ ਕਿੰਨਾਂ ਤੈਨੂੰ ਚਾਹੁੰਦੇ ਹਾਂ,,
ਫਿਰ ਵੀ ਸਾਡੇ ਤੂੰ ਕਰੀਬ ਨਾ ਹੋਈ,,
ਦਿਲ ਚ' ਜਿਹੜੀ ਤੇਰੀ ਥਾਂ,,,
ਉਹ ਰੱਬ ਨੂੰ ਵੀ ਸੋਹਣੀਏ ਨਸੀਬ ਨਾ ਹੋਈ,,

ਲ਼ੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
 
Last edited by a moderator:
Top