ਅਸਮਾਨਾਂ 'ਤੇ ਬੱਦਲ ਆਏ, ਮਸਤਾਇਆ ਜੱਗ ਸਾਰਾ । ਏਸ ਵੇਲੇ ਮੈਅਖ਼ਾਨੇ ਬਾਝੋਂ, ਦੇਵੇ ਕੌਣ ਸਹਾਰਾ । ਕੀ ਸਮਝੇ ਇਹ ਮੁਫ਼ਤੀ ਮੇਰੇ ਹੱਡਾਂ ਦੀ ਕੜਕਾਈ, ਮੈਅਖ਼ਾਨੇ ਦੇ ਦਰ ਖੋਲ੍ਹਣ ਲਈ, ਦਿੱਤਾ ਰੱਬ ਇਸ਼ਾਰਾ ।