ਸਟੇਜਾਂ 'ਤੇ ਆਈਏ, ਸਿਕੰਦਰ ਹੋਈਦਾ ਏ । ਸਟੇਜੋਂ ਉਤਰ ਕੇ ਕਲੰਦਰ ਹੋਈਦਾ ਏ । ਉਲਝੇ ਜੇ ਦਾਮਨ ਹਕੂਮਤ ਕਿਸੇ ਨਾਲ, ਬਸ ਏਨਾ ਹੀ ਹੁੰਦਾ, ਅੰਦਰ ਹੋਈਦਾ ਏ ।