ਯਾਦ

Tejjot

Elite
ਜਦੋ ਜਦੋ ਤੇਰੀ ਯਾਦ ਸਤਾਵੇ ਦਿਲ ਦਾ ਵਿਹੜਾ ਸੁੰਨਾ ਪੈ ਜੇ
ਅੱਖਾਂ ਸਾਹਵੇਂ ਘੁੰਮੇ ਚਿਹਰਾ ਤੇਰਾ ਉਤੋ ਕਹਿਰ ਹੰਝੂਆਂ ਦਾ ਢਹਿ ਜੇ @ਤੇਜੀ
 
Top