ਜਦੋ ਜਦੋ ਤੇਰੀ ਯਾਦ ਸਤਾਵੇ ਦਿਲ ਦਾ ਵਿਹੜਾ ਸੁੰਨਾ ਪੈ ਜੇ ਅੱਖਾਂ ਸਾਹਵੇਂ ਘੁੰਮੇ ਚਿਹਰਾ ਤੇਰਾ ਉਤੋ ਕਹਿਰ ਹੰਝੂਆਂ ਦਾ ਢਹਿ ਜੇ @ਤੇਜੀ