ਯਾਦ

Tejjot

Elite
ਜਿਸ ਰਾਹ ਤੇ ਆਉਂਦਾ ਘਰ ਤੇਰਾ,ਉਸ ਰਾਹ ਤੇ ਆਉਣਾ ਛੱਡ ਦਿੱਤਾ
ਨਾ ਆਵੇ ਹੁਣ ਖਿਆਲ ਮੈਨੂੰ, ਤੇਰੀ ਯਾਦ ਦਾ ਬੂਟਾ ਵੱਢ ਦਿੱਤਾ @ਤੇਜੀ
 
Top