ਜੇ ਮੰਜੂਰ ਹੋਇਆ ਕਿਸਮਤ ਨੂੰ ਮੇਲ ਹੋਊਗਾ ਫੇਰ ਦੁਬਾਰਾ ਰੱਖੀ ਹੌਸਲਾ ਉਦਾਸ ਨਾ ਹੋਵੀਂ ਸਗੋਂ ਦਿਲ ਨੂੰ ਦੇਈਂ ਸਹਾਰਾ ਅੱਜ ਨਹੀ ਤੇ ਕੱਲ ਕਦੇ ਘੜੀ ਵਸਲਾਂ ਦੀ ਤਾਂ ਆਉਣੀ ਏ ਇੱਕ ਵਾਰੀ ਫੇਰ ਤੋਂ ਤੇਜੀ ਨੇ ਯਾਰੀ ਤੇਰੇ ਨਾਲ ਲਾਉਣੀ ਏ @ਤੇਜੀ