ਗੱਲ ਬਾਤ

ਸਰਦਾਰ ਜੀ

Well-known member
ਜਦੋਂ ਸਾਨੂੰ ਕਿਸੇ ਤੇਰਾ ਨਾਮ ਦੱਸਿਆ,
ਅਸਾਂ ਦਿਲ ਹੱਥਾਂ ਵਿਚ ਮਸਾਂ ਕੱਸਿਆ
.
ਇਕ ਤੇਰੀ ਗੱਲ ਜਦੋਂ ਕੰਨ ਪੈ ਗਈ,
ਬਾਕੀ ਗੱਲ-ਬਾਤ ਸਾਰੀ ਵਿੱਚੇ ਰਹਿ ਗਈ
.
ਭਰਿਆ-ਭਰਾਇਆ ਘੜ੍ਹਾ ਜਦੋਂ ਭੰਨਿਆ,
ਦੁਨੀਆਂ ਨੇ ਉਦੋਂ ਸਾਨੂੰ ਰੱਬ ਮੰਨਿਆ
.
ਭੁਲੇਖਿਆਂ 'ਚ ਲੋਕੀਂ ਮੱਥੇ ਟੇਕਦੇ ਰਹੇ,
ਐਵੇਂ ਤਾਂ ਨਈਂ ਅਸੀਂ ਤੈਨੂੰ ਵੇਖਦੇ ਰਹੇ...
 
Top