ਖੁੱਲੇ ਸਦਰਾਂ ਦਾ ਬੂਹਾ...

ਖੁੱਲੇ ਸਦਰਾਂ ਦਾ ਬੂਹਾ
ਤੇ ਖ੍ਯਾਲਾਂ ਵਾਲੀ ਬਾਰੀ
ਅਲਫਾਜ਼ ਦੇਣ ਜਦੋਂ ਦਸਤਕ
ਕਾਫ਼ਿਰ ਸੋਚ ਦੀ ਕਚਿਹਰੀ
ਓਦੋਂ ਚੁੱਕ ਲੈਂਦਾ ਫੇਰ ਮੈਂ ਗੀਤਾਂ ਵਾਲੀ ਡੈਰੀ

ਓਦੋਂ ਚੁੱਕ ਲੈਂਦਾ ਫੇਰ ਮੈਂ ਗੀਤਾਂ ਵਾਲੀ ਡੈਰੀ...

"ਬਾਗੀ"
 
Top