ਭੈੜੇ ਵਕ਼ਤ ਦਾ ਚੱਕਾ...

ਚੁੱਕ ਕਲਮ ਆਪਣੇ ਜਜ਼ਬਾਤਾਂ ਦੀ
ਮੈਂ ਹਰਫਾਂ ਦੇ ਨਾਲ ਖੇਡ ਲੈਨਾ
ਕਦੇ ਬੂਹਾ ਯਾਦਾਂ ਵਾਲਾ ਖੋਲ ਕੇ
ਮੁੜ ਬੂਹੇ ਨੂੰ ਫੇਰ ਭੇੜ ਲੈਨਾ
ਕੁਝ ਖੱਟੀਆਂ ਮਿਠੀਆਂ ਕਹ ਕੇ ਮੈਂ
ਭੈੜੇ ਵਕ਼ਤ ਦਾ ਚੱਕਾ ਰੇਹੜ ਲੈਨਾ

ਚੁੱਕ ਕਲਮ ਆਪਣੇ ਜਜ਼ਬਾਤਾਂ ਦੀ
ਮੈਂ ਹਰਫਾਂ ਦੇ ਨਾਲ ਖੇਡ ਲੈਨਾ...

"ਬਾਗੀ"​
:peeng:peeng
 
Top