ੲਿਕ ਸਿਪਾਹੀ ਨੇ ਮੌਕੇ ਦੇ sho ਨੂੰ ਫੌਨ ਕੀਤਾ ਤੇ ਕਹਿੰਦਾ -ਜਨਾਬ ੲਿਥੇ ੲਿਕ ਔਰਤ ਨੇ ਆਪਣੇ ਪਤੀ ਨੂੰ ਗੋਲੀ ਮਾਰ ਤੀ .. Sho-ਕਿਓ? ਸਿਪਾਹੀ- ਉਹ ਦਰਅਸਲ ਪੋਚਾ ਲਾਏ ਹੋਏ ਫਰਸ਼ ਤੇ ਚੜ ਗਿਆ ਸੀ .. Sho- ਤਾਂ ਫ਼ਿਰ ਗਿਰਫ਼ਤਾਰ ਕਰ ਲਿਆ ਉਸ ਔਰਤ ਨੂੰ ...? ਸਿਪਾਹੀ- ਨਾ ਨਾ ਜਨਾਬ, ਹਜੇ ਪੋਚਾ ਨੀ ਸੁੱਕਿਅਾ ??