ਇਕ ਔਰਤ ਨੇ ਆਪਣੇ ਪਤੀ ਨੂੰ ਗੋਲੀ ਮਾਰ ਤੀ

ਸਰਦਾਰ ਜੀ

Well-known member
ੲਿਕ ਸਿਪਾਹੀ ਨੇ ਮੌਕੇ ਦੇ sho ਨੂੰ ਫੌਨ ਕੀਤਾ ਤੇ ਕਹਿੰਦਾ -ਜਨਾਬ ੲਿਥੇ ੲਿਕ
ਔਰਤ ਨੇ ਆਪਣੇ ਪਤੀ ਨੂੰ ਗੋਲੀ ਮਾਰ ਤੀ ..
Sho-ਕਿਓ?
ਸਿਪਾਹੀ- ਉਹ ਦਰਅਸਲ ਪੋਚਾ ਲਾਏ ਹੋਏ ਫਰਸ਼ ਤੇ ਚੜ ਗਿਆ ਸੀ ..
Sho- ਤਾਂ ਫ਼ਿਰ ਗਿਰਫ਼ਤਾਰ ਕਰ ਲਿਆ ਉਸ ਔਰਤ ਨੂੰ ...?
ਸਿਪਾਹੀ- ਨਾ ਨਾ ਜਨਾਬ, ਹਜੇ ਪੋਚਾ ਨੀ ਸੁੱਕਿਅਾ ??
 
Top