ਦਾਰੂ ਘਰ ਦਾ ਬੂਹਾ ਖੁੱਲ੍ਹਿਆ

BaBBu

Prime VIP
ਦਾਰੂ ਘਰ ਦਾ ਬੂਹਾ ਖੁੱਲ੍ਹਿਆ,
ਬੁੱਲੇ ਆਏ ਖ਼ੁਸ਼ਬੂਆਂ ਦੇ ।
ਰਿੰਦਾਂ ਦਾਰੂ ਛੱਡਣਾ ਨਾਹੀਂ,
ਕੀ ਫ਼ਾਇਦੇ ਮੁੱਲਾਂ ਸੂਹਾਂ ਦੇ ।
 
Top