ਜਿੱਥੇ ਤੇਰਾ ਘਰ ਸੋਹਣੀਏ ਓਸ ਰਾਹ ਤੇ ਨਾ ਹੁਣ ਮੈਂ ਆਉਂਦਾ ਨੀ ਵੱਜੀਆਂ ਸੀਣੇ ਤੇ ਠੋਕਰਾਂ ਹੁਣ ਖਵਾਬ ਨਾ ਤੇਰੇ ਸਜਾਉਂਦਾ ਪਿੱਛੇ ਹੱਟ ਜਾਣਾ ਚੰਗਾ ਏ ਯਾਰ ਯਾਰ ਦੀ ਨਾ ਗੱਲ ਸੁਣੇ ਉਥੇ ਯਾਰੀ ਕੀ ਨਿੱਭਜੂ ਤੇਜੀ ਸ਼ੱਕ ਹੀ ਦਿਮਾਗ ਚ ਬੁਣੇ *ਤੇਜੀ