ਯਾਰੀ

Tejjot

Elite
ਜਿੱਥੇ ਤੇਰਾ ਘਰ ਸੋਹਣੀਏ ਓਸ ਰਾਹ ਤੇ ਨਾ ਹੁਣ ਮੈਂ ਆਉਂਦਾ
ਨੀ ਵੱਜੀਆਂ ਸੀਣੇ ਤੇ ਠੋਕਰਾਂ ਹੁਣ ਖਵਾਬ ਨਾ ਤੇਰੇ ਸਜਾਉਂਦਾ
ਪਿੱਛੇ ਹੱਟ ਜਾਣਾ ਚੰਗਾ ਏ ਯਾਰ ਯਾਰ ਦੀ ਨਾ ਗੱਲ ਸੁਣੇ
ਉਥੇ ਯਾਰੀ ਕੀ ਨਿੱਭਜੂ ਤੇਜੀ ਸ਼ੱਕ ਹੀ ਦਿਮਾਗ ਚ ਬੁਣੇ *ਤੇਜੀ
 
Top