ਵੱਖ

Tejjot

Elite
ਕਸਮਾਂ ਝੂੱਠੀਆਂ ਪੈ ਗਈਆਂ ਜਿਦਨ ਦੀ ਉਹ ਵੱਖ ਹੋਈ
ਹੋਇਆ ਨਾ ਯਕੀਨ ਪਹਿਲਾ ਨੀ ਕਾਹਤੋਂ ਉਹ ਵੱਖ ਹੋਈ
ਹਰ ਸਾਹ ਉਹਦੇ ਨਾਂ ਕੀਤਾ ਸੀ
ਓਸ ਪਿੱਛੋਂ ਜਹਿਰ ਜੁਦਾਈਆਂ ਪੀਤਾ ਸੀ
ਕਿਉਂ ਤੋੜਿਆ ਏ ਉਹਨੇ ਮੇਰਾ ਇਤਬਾਰ
ਕੀਤਾ ਉਹਨੂੰ ਸੀ ਸਦਾ ਸੱਚਾ ਮੈਂ ਪਿਆਰ
ਹਰ ਵੇਲੇ ਨਾਂ ਉਹਦਾ ਰੱਬ ਵਾਂਗੂ ਧਿਆਇਆ
ਅੱਜ ਗੈਰਾਂ ਲਈ ਉਹਨੇ ਮੈਨੂੰ ਕਿਉਂ ਠੁਕਰਾਇਆ
ਆਉਂਦੀ ਏ ਚੇਤੇ ਤੇਰੀ ਆਖਰੀ ਕਹੀ ਬਾਤ ਨੀ
ਛੱਤ ਤੇ ਲੰਘਦੀ ਹੁਣ ਤਾਰਿਆਂ ਨਾਲ ਰਾਤ ਨੀ
ਹਰ ਵੇਲੇ ਯਾਦ ਉਹਦੀ ਹੰਝੂਆਂ ਚ ਘੁਲਦੀ ਏ
ਦੇ ਗਈ ਦਗਾ ਤੇਜੀ ਸ਼ਕਲ ਕਿਉਂ ਨਹੀਂ ਭੁਲਦੀ ਏ @ਤੇਜੀ
 
Top