ਦਿਲ ਮੇਰੇ ਤੇ ਦਸਤਕ ਦੇ ਕੇ ਮਿਟੋਣ ਵਾਲੀੲੇ ਨੀ, ਗੈਰਾਂ ਵਾਂਗੂ ਸਾਨੂੰ ਤੜਵੋਣ ਵਾਲੀੲੇ ਨੀ, ੲਿਕ ਦਿਨ ਤੂੰ ਵੀ ਪਸ਼ਤਾਂਵੇ ਗੀ, ਧੋਖਾ ਕਰ ਕੇ ਗੲੀ ੲੇਂ ਸਾਡੇ ਨਾਲ ਨੀ ਧੋਖੇ ਖਾਂਵੇਂ ਗੀ......