rulebreaker4
Gurjap Singh
ਬਹੁਤ ਕਮੀਆਂ ਨੇ ਮੇਰੇ ਵਿੱਚ ਯਾਰੋ,
ਪਰ ਮੈਂ ਕਿਸੇ ਨੂ ਗਿਣਾਓਂਦਾ ਨੀ!!
ਅੱਜ ਕਰ ਗਈ ਜੇ ਧੋਖਾ ਮੇਰੇ ਨਾਲ ਓਹ,
ਨਾਮ ਓਹਦਾ ਮੈਂ ਧੋਖੇਬਾਜਾਂ ਚ ਲਿਆਓਂਦਾ ਨੀ!!
ਜਦੋਂ ਵਫ਼ਾ ਯਾਦ ਆਊ ਮੇਰੀ ਓਸਨੂੰ,,
ਪਤਾ ਲੱਗੂ ਕਿ ਗ੍ੱਲਾਂ ਦੇ ਮਹਿਲ ਮੈਂ ਵੀ ਬਣਾਓਂਦਾ ਨੀ,,
ਲੱਖ ਕਰ ਲੈਣ ਦੇ ਓਹਨੂੰ ਧੋਖਾ ਮੇਰੇ ਨਾਲ਼ ਪਰ
"ਕੋਰਪਾਲ"
ਯਾਰਾਂ ਨੂੰ ਕਦੇ ਅਜਮਾਓਂਦਾ ਨੀ!!!!!!!
ਪਰ ਮੈਂ ਕਿਸੇ ਨੂ ਗਿਣਾਓਂਦਾ ਨੀ!!
ਅੱਜ ਕਰ ਗਈ ਜੇ ਧੋਖਾ ਮੇਰੇ ਨਾਲ ਓਹ,
ਨਾਮ ਓਹਦਾ ਮੈਂ ਧੋਖੇਬਾਜਾਂ ਚ ਲਿਆਓਂਦਾ ਨੀ!!
ਜਦੋਂ ਵਫ਼ਾ ਯਾਦ ਆਊ ਮੇਰੀ ਓਸਨੂੰ,,
ਪਤਾ ਲੱਗੂ ਕਿ ਗ੍ੱਲਾਂ ਦੇ ਮਹਿਲ ਮੈਂ ਵੀ ਬਣਾਓਂਦਾ ਨੀ,,
ਲੱਖ ਕਰ ਲੈਣ ਦੇ ਓਹਨੂੰ ਧੋਖਾ ਮੇਰੇ ਨਾਲ਼ ਪਰ
"ਕੋਰਪਾਲ"
ਯਾਰਾਂ ਨੂੰ ਕਦੇ ਅਜਮਾਓਂਦਾ ਨੀ!!!!!!!