ਮਾਂ ਆਪਣੇ ਤੋਤਲੇ ਮੁੰਡੇ ਨੂੰ

Student of kalgidhar

Prime VIP
Staff member
ਮਾਂ ਆਪਣੇ ਤੋਤਲੇ ਮੁੰਡੇ ਨੂੰ : ਪੁੱਤ ਅੱਜ ਆਪਾਂ ਜਿੱਥੇ ਤੇਰੇ
ਲਈ ਕੁੜੀ ਦੇਖਣ ਜਾ ਰਹੇ ਹਾਂ ਤੂੰ ਉੱਥੇ ਕੁਝ
ਬੋਲੀਂ ਨਾ ਨਹੀਂ ਤਾਂ ਕੁੜੀ ਵਾਲੇ ਰਿਸ਼ਤੇ ਤੋਂ ਨਾਂਹ ਕਰ
ਦੇਣਗੇ....
.
.
ਮੁੰਡਾ - ਥੀਤ ਹੈ
.
.
ਕੁੜੀ ਵਾਲਿਆਂ ਦੇ ਘਰ ਜਦੋਂ ਕੁੜੀ ਚਾਹ ਲੈ ਕੇ ਆਈ
ਤਾਂ ਮੁੰਡਾ ਚਾਹ ਦਾ ਕੱਪ ਮੂੰਹ 'ਤੇ
ਲਾਉਂਦਾ ਹੀ ਕਹਿੰਦਾ : ਦਲਮ ਹੈ ਦਲਮ
.
.
ਕੁੜੀ ਤੁਰੰਤ ਬੋਲੀ
.
.
.
.
.
.
.
oyyyyeeeeeeeeee
.
.
.
:
:
:
:
ਫੂਤ ਮਾਲ ਫੂਤ
 
Top