ਕੁੜੀ ਮੁੰਡੇ ਨੂੰ

KARAN

Prime VIP
ਕੁੜੀ ਮੁੰਡੇ ਨੂੰ :- ਜੇ ਮੈਨੂੰ ਤੁਸੀ ਕਾਲੇਜ ਤੱਕ lift ਦੇਦੋਂ
ਤਾਂ ਮੈਂ ਤੈਨੂੰ ਆਪਣਾ ਨੰਬਰ ਦੇਦੂ..
.
.
.
.
ਮੁੰਡਾ:- ਨੰਬਰ ਦਾ ਮਾਰ ਢੂਆ
ਤੂੰ ਤੇਲ ਪਵਾਦੀ ਜਿੱਥੇ ਕਹੇਂਗੀ ਛੱਡ ਆਉਂ....

< ਮਾਰਤਾ ਮਹਿੰਗਾਈ ਨੇ ਜਨਤਾ ਨੂੰ >
 
Top