Simar gill Amarpuriya
Elite
ਕਈ ਸੋਹਣਾ ਵੇਖ ਕੇ ਮਰਦੀਆਂ ਨੇ ..
ਕਈ ਮਰਦੀਆਂ ਮੇਰੀ ਲ਼ੁੱਕ ਤੇ ..
ਕਈ ਫੋਲ਼ੋ ਇੰਨਸਟਾ ਕਰਦੀਆਂ ਨੇ ..
ਕਈ ਕਰਨ Mgs ਫੇਸਬੁਕ ਤੇ ..
ਇਕ ਕਹਿੰਦੀ ਕੀ ਏ ਹਾਲ਼ ਸਿਮਰ ..
ਕਦੇ ਸ਼ਾਡੇ ਵੱਲ਼ ਵੀ ਤੱਕਿਆ ਕਰੋ ..
ਉਹ ਹੋਰਾਂ ਨਾ ਕਰਦੇ ਚੈਟ ਬੜੀ ..
ਲਾਗ ਸਾਡੇ ਨਾ ਵੀ ਰੱਖਿਆ ਕਰੋ ..
ਕੋਈ ਹੋਰ ਤੈਨੂੰ ਪਾਟ ਜਾਵੇ ਨਾ ..
ਇਸ ਫਿਕਰ ਚ ਸ਼ਾਹ ਨੇ ਰੁੱਕ ਦੇ ..
ਕਈ ਸੋਹਣਾ ਵੇਖ ਕੇ ਮਰਦੀਆਂ ਨੇ ..
ਉਹ ਕਈ ਮਰਦੀਆਂ ਮੇਰੀ ਲ਼ੁੱਕ ਤੇ ..
ਸਿਮਰ ਸੰਦੀਲ਼
ਕਈ ਮਰਦੀਆਂ ਮੇਰੀ ਲ਼ੁੱਕ ਤੇ ..
ਕਈ ਫੋਲ਼ੋ ਇੰਨਸਟਾ ਕਰਦੀਆਂ ਨੇ ..
ਕਈ ਕਰਨ Mgs ਫੇਸਬੁਕ ਤੇ ..
ਇਕ ਕਹਿੰਦੀ ਕੀ ਏ ਹਾਲ਼ ਸਿਮਰ ..
ਕਦੇ ਸ਼ਾਡੇ ਵੱਲ਼ ਵੀ ਤੱਕਿਆ ਕਰੋ ..
ਉਹ ਹੋਰਾਂ ਨਾ ਕਰਦੇ ਚੈਟ ਬੜੀ ..
ਲਾਗ ਸਾਡੇ ਨਾ ਵੀ ਰੱਖਿਆ ਕਰੋ ..
ਕੋਈ ਹੋਰ ਤੈਨੂੰ ਪਾਟ ਜਾਵੇ ਨਾ ..
ਇਸ ਫਿਕਰ ਚ ਸ਼ਾਹ ਨੇ ਰੁੱਕ ਦੇ ..
ਕਈ ਸੋਹਣਾ ਵੇਖ ਕੇ ਮਰਦੀਆਂ ਨੇ ..
ਉਹ ਕਈ ਮਰਦੀਆਂ ਮੇਰੀ ਲ਼ੁੱਕ ਤੇ ..
ਸਿਮਰ ਸੰਦੀਲ਼
