vijayender
Member
ਦਿੱਲੀ ਪੁਲਿਸ ਨੇ ਅੱਜ ਇਥੇ ਤਿੰਨ ਲੋਕਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲ ਪੁਰਾਣੇ ਹੱਥ ਲਿਖਤ ਸਰੂਪਾਂ ਨੂੰ ਵੇਚਣ ਦੀ ਕੋਸ਼ਿਸ਼ 'ਚ ਲੱਗੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਏਂ। ਦੱਸਿਆ ਜਾ ਰਿਹਾ ਏ ਕਿ ਇਹ ਸਰੂਪ ਪਟਨਾ ਸਾਹਿਬ ਤੋਂ ਚੋਰੀ ਕੀਤੇ ਗਏ ਸਨ। ਪੁਲਿਸ ਨੇ ਦੱਸਿਆ ਏ ਕਿ ਇਨ੍ਹਾਂ ਨੂੰ ਸਰੂਪਾਂ ਦਾ ਸੌਦਾ 20 ਕਰੋੜ 'ਚ ਤੈਅ ਕੀਤਾ ਗਿਆ ਸੀ।
Watch Video:-ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਨੂੰ ਵੇਚਦੇ ਤਿੰਨ ਕਾਬੂ
Watch Video:-ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਨੂੰ ਵੇਚਦੇ ਤਿੰਨ ਕਾਬੂ