ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੁਣਾਏ ਗਏ ਫੈਸਲੇ ਅ&#26

userid114437

Well-known member
ਅੰਮ੍ਰਿਤਸਰ— ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੁਣਾਏ ਗਏ ਕਿ ਫੈਸਲੇ ਅਨੁਸਾਰ ਹੁਣ ਸਮਾਧਾਂ, ਕਬਰਸਥਾਨਾਂ ਅਤੇ ਜਠੇਰਿਆਂ ਦੇ ਸਥਾਨਾਂ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਨਹੀਂ ਕਰਵਾਏ ਜਾ ਸਕਣਗੇ। ਇਸ ਸੰਬੰਧ ‘ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਉਪਰੋਕਤ ਸਥਾਨਾਂ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਛ ਕਰਵਾਏਗਾ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਘਰਾਂ ‘ਚ ਪੱਕੇ ਤੌਰ ‘ਤੇ ਸ਼ਰਾਬ ਦੇ ਬਾਰ ਬਣੇ ਹੋਏ ਹਨ ਜਾਂ ਜਿੱਥੇ ਅਕਸਰ ਮੀਟ-ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਹੁੰਦੀ ਹੈ, ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਕੇ ਤੌਰ ‘ਤੇ ਪ੍ਰਕਾਸ਼ ਨਹੀਂ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ‘ਚ ਪਾਵਨ ਸਰਪਾਂ ਦੀ ਬੇਅਦਬੀ ਹੁੰਦੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਿੰਘ ਸਾਹਿਬ ਨੇ ਇਹ ਵੀ ਕਿਹਾ ਹੈ ਕਿ ਸਿੱਖ ਧਰਮ ਨਾਲ ਸੰਬੰਧਤ ਮਰਿਆਦਾ ਹਰ ਹਾਲ ‘ਚ ਕਾਇਮ ਰੱਖੀ ਜਾਵੇਗੀ। ਇਸ ਮੌਕੇ ‘ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਥਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਤਖਤ ਸ਼੍ਰੀ ਪਟਨਾ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਅਤੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੀ ਸ਼ਾਮਲ ਸਨ।

http://www.jagbani.com/articles/ਸਮਾਧਾਂ-ਅਤੇ-ਜਠੇਰਿਆਂ-ਦੇ-ਸਥਾ/35294/
 
Dhillon

Dhillon Sa'aB™
Staff member
Re: ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੁਣਾਏ ਗਏ ਫੈਸਲੇ ਅ

Ki sakht karvayi hovegi ?
 
→ ✰ Dead . UnP ✰ ←

→ Pendu ✰ ←
Staff member
Re: ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੁਣਾਏ ਗਏ ਫੈਸਲੇ ਅ

Jithe jatherya te mele laggde aa othe v path ni hou :-?
 
userid114437

Well-known member
Re: ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੁਣਾਏ ਗਏ ਫੈਸਲੇ ਅ

Tillo paji dats the only secret dey keep. Badal saab naal salah krke dassu ge lol
 
*Sippu*

*FrOzEn TeARs*
Re: ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੁਣਾਏ ਗਏ ਫੈਸਲੇ ਅ

Jatherya da mela kithe hunda:-?
 
userid114437

Well-known member
Re: ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੁਣਾਏ ਗਏ ਫੈਸਲੇ ਅ

Jithe kisse de jathere hon
 
→ ✰ Dead . UnP ✰ ←

→ Pendu ✰ ←
Staff member
Re: ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੁਣਾਏ ਗਏ ਫੈਸਲੇ ਅ

ki eh ik Changa decision aa ?

Ho v sakda Nayi v
 
userid114437

Well-known member
Re: ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੁਣਾਏ ਗਏ ਫੈਸਲੇ ਅ

Ik swaal hor peda ho gaya k baba nanak ji taan uthe v chle jande c jithe man mat hundi c. App ja k man matt dur krde c. Hun nanak ji di 11vi jot nu nai jaan dinde. Ho sakda jatherea wale lok guru mahraj da ena satkaar karan jinna asi gurughar cha ni karde?????
 
→ ✰ Dead . UnP ✰ ←

→ Pendu ✰ ←
Staff member
Re: ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੁਣਾਏ ਗਏ ਫੈਸਲੇ ਅ

kayi jathere eho je aa sade pinda kol , jithe ander beed sahib rakheya aa bt darwaja band hunda lok jaande aa mori thaani ander paise pa ke gate nu matha tek aunde , chalo aapne man ton ta sggs ji nu hi thek de houn ge eh v gaal galat laggdi waise :-? ki gate nu lock lagga hoven ja ta othe kissey di duty laggi hovein oda othe koi rehnda ni laggda

Eh v Reason ho sakda :-?
 
Mahaj

YodhaFakeeR
Re: ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੁਣਾਏ ਗਏ ਫੈਸਲੇ ਅ

baba nanak v gal ch golak pai ghumda c ?
kise ne amb laine aa granth ton ....sari gal mayea di ae..akho satnaam shri waheguru .... hum huma k pahucho da matlab charawa hunda....
bakki aa fainsla akal thakth da mere hisaab naal theek aa...sggs koi materialistic cheej thora ae ...moorti na banao ehnu
 
Re: ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੁਣਾਏ ਗਏ ਫੈਸਲੇ ਅ

Jehre jatheriya te sirf path kraya jaanda harek saal ohna da ki hau :-?
 
Lok taan ehhi smjhde bhai k sggs taan golak toon bina adhure aa je golak na hundi taan makkad ne ik saal vich 3 crore rs petrol te kitho kharch krne c :p jado badal ne apne jathere path karona hou fer eh faisla vapis leya jau ga :d
 
Mahaj

YodhaFakeeR
Re: ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੁਣਾਏ ਗਏ ਫੈਸਲੇ ਅ

Jehre jatheriya te sirf path kraya jaanda harek saal ohna da ki hau :-?

Jehra banda jatherean te ja k path karda onu aje path de basics ee jai pata ....gurbani de sidhant di ulangna ......hun I bnde da pehla v kujj nai c banna..te hun v kujj nai bannana:peeng
 
→ ✰ Dead . UnP ✰ ←

→ Pendu ✰ ←
Staff member
Re: ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੁਣਾਏ ਗਏ ਫੈਸਲੇ ਅ

Chalo wadia is hisaab naal changa fainsla kitta :y
 
Dhillon

Dhillon Sa'aB™
Staff member
Re: ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੁਣਾਏ ਗਏ ਫੈਸਲੇ ਅ

sadde pind rola paya si committee aleya ne aake, fer faisla hoya ke baba ji da kamra 10k foot dur banaya jaye ta vichkaar 2 foot uchi kandh banayi jaye. hun set aa kamm.
paath bhi ho janda, singer bhi gaa janda ta budiyan apne shangan mangan bhi kar lendiya :p
 
Top