ਸਹੇਲੀ

Yaar Punjabi

Prime VIP
ਪਤਨੀ,---''ਮੇਰੀ ਸਹੇਲੀ 2 ਦਿਨ ਰਹਿਣ ਲਈ ਆ ਰਹੀ ਹੈ,

ਤੁਸੀਂ ਹਾਲ ਵਿਚ ਸੌਣਾ। ਸਾਡੇ ਵਿਚਕਾਰ ਨਾ ਆਉਣਾ।''

ਪਤੀ,----''ਓ. ਕੇ. ਜਦੋਂ ਮੇਰੀ ਸਹੇਲੀ ਆਏਗੀ ਤਾਂ ਤੂੰ ਵੀ ਹਾਲ ਵਿਚ ਹੀ ਸੌਵੇਂਗੀ।
ਸਾਡੇ ਦੋਵਾਂ ਦੇ ਵਿਚਕਾਰ ਨਹੀਂ ਆਵੇਂਗੀ।''????????
 
Top