ਅੰਦਰ ਆਉਣ ਦਾ ਸਮਾਂ ਹੀ ਨਹੀਂ

Saini Sa'aB

K00l$@!n!
ਪਤੀ (ਪਤਨੀ ਨੂੰ),''ਰੇਣੂ, ਤੂੰ ਪਿਛਲੇ ਇਕ ਘੰਟੇ ਤੋਂ ਦਰਵਾਜ਼ੇ 'ਤੇ ਖੜ੍ਹੀ ਕਿਸ ਨਾਲ ਗੱਲਾਂ ਕਰ ਰਹੀ ਸੀ?''





ਪਤਨੀ,''ਮੇਰੀ ਸਹੇਲੀ ਨੀਲਮ ਸੀ, ਵਿਚਾਰੀ ਜਲਦੀ 'ਚ ਸੀ। ਉਸ ਕੋਲ ਅੰਦਰ ਆਉਣ ਦਾ ਸਮਾਂ ਹੀ ਨਹੀਂ ਸੀ।''
 
Top