ਮੱਝ ਤੁੜੀ ਨੀ ਖਾਂਦੀ

Ginny

VIP
ਆਦਮੀ- ਡਾਕਟਰ ਸਾਹਿਬ_ _ _!!! ਸਾਡੀ ਮੱਝ ਤੁੜੀ ਨੀ ਖਾਂਦੀ __
.ਡਾਕਟਰ:-- ਹੋਰ ਫੇਰ ਕੀ ਖਾਂਦੀ ਆ_ _ _???.
ਆਦਮੀ- ਗਾਜਰਾਂ ਖਾਂਦੀ ਆ ਜੀ _ _ ਡਾਕਟਰ:-- ਫੇਰ ਤਾਂ ਵਧੀਆ ਗੱਲ ਆ ਥੋਨੂੰ ਗੋਬਰ ਦੀ ਜਗਾ ';ਗਜਰੇਲਾ'; ਦਿਆ ਕਰੂ_ ????
????????
 
Top