ਜੱਟ ਤੇ ਡਾਕਟਰ

#Jatt On Hunt

47
Staff member
ਜੱਟ :- ਡਾਕਟਰ ਸਾਹਿਬ_ _ _!!! ਸਾਡੀ ਮੱਝ
ਤੂੜੀ ਨੀ ਖਾਂਦੀ __:-( :-(
ਡਾਕਟਰ:-- ਹੋਰ ਫੇਰ ਕੀ ਖਾਂਦੀ ਆ_ _ _???
ਜੱਟ:- ਗਾਜਰਾਂ ਖਾਂਦੀ ਆ ਜੀ _ _ _ :-)
ਡਾਕਟਰ:-- ਫੇਰ ਤਾਂ ਵਧੀਆ ਗੱਲ ਆ ਥੋਨੂੰ ਗੋਬਰ
ਦੀ ਜਗਾ "ਗਜਰੇਲਾ" ਦਿਆ ਕਰੂ_
 
Top