ਹੇ ਈਸ਼ਵਰ

Era

Prime VIP
ਹੇ ਈਸ਼ਵਰ
ਤੇਰਾ ਕੋਈ ਰੰਗ ਨਹੀ - ਪਰ ਸਬ ਰੰਗ ਤੇਰੇ ਨੇ
ਤੇਰਾ ਕੋਈ ਰੂਪ ਨਹੀ - ਪਰ ਸਬ ਰੂਪ ਤੇਰੇ ਨੇ
ਤੇਰੇ ਕੋਈ ਹਥ ਨਹੀ - ਪਰ ਸਬ ਹਥ ਤੇਰੇ ਨੇ
ਤੇਰੇ ਕੋਈ ਪੈਰ ਨਹੀ - ਪਰ ਸਬ ਪੈਰ ਤੇਰੇ ਨੇ
ਤੇਰਾ ਕੋਈ ਆਕਾਰ ਨਹੀ - ਪਰ ਸਬ ਆਕਾਰ ਤੇਰੇ ਨੇ
ਤੇਰਾ ਕੋਈ ਟਿਕਾਣਾ ਨਹੀ - ਪਰ ਸਬ ਟਿਕਾਣੇ ਤੇਰੇ ਨੇ
 
Top