ਇੰਤਜ਼ਾਰ

[Gur-e]

Prime VIP
ਮੁੱਕ ਜਾਣਾ ਮੇਰੇ ਹਾਸੇ ਨੇ ਮੇਰੇ ਹੰਝੂਆ ਨੇ ਕਦੀ ਰੁੱਕਣਾ ਨਹੀ,
ਮੁੱਕ ਜਾਣਾ ਖੁਸ਼ੀਆ ਦੇ ਸਾਗਰ ਨੇ ਪਰ ਦੁੱਖਾ ਦਾ ਪਹਾੜ ਕਦੀ ਟੁੱਟਣਾ ਨਹੀ,
ਮੈ ਮਰ ਜਾਣਾ ਜਿਸਮ ਜਲ ਜਾਨਾ ਪਰ ਤੇਰੇ ਆਉਣ ਦਾ ਇੰਤਜ਼ਾਰ ਕਦੀ ਮੁੱਕਣਾ ਨਹੀ...
 
Top