ਲੋਕੀ ਕਹਿਂਦੇ ਤੁਸੀਂ ਬੜਾ ਹੱਸਦੇ ਹੋ..ਆ ਹਾਸੇ ਕਿੱਥੋਂ ਚੁਰਾਏ ਨੇ.. ਕੋਈ ਕੀ ਜਾਣੇ ਇਸ ਹਾਸੇ ਪਿੱਛੇ ... ਕਿਂਨੇ ਦਰਦ ਛੁਪਾਏ ਨੇ.