ਮੈਨੂੰ ਕਮਦਿਲਿਏ ਨੀ ....

ਲਖ ਭੁੱਲ ਜਾਵੇਂ ਤੂੰ ਮੈਨੂੰ ਕਮਦਿਲਿਏ ਨੀ
ਸ਼ਹਰ ਤੇਰਾ ਤਾਂ ਚੇਤੇ ਮੈਨੂੰ ਕਰਦਾ ਹੋਣਾ ਏ
ਸੁਣ ਕੇ ਹਾਲਾਤ ਏਸ ਬਦਨਸੀਬ ਦੇ
ਓਹ ਵੀ ਥੋੜਾ ਤਾਂ ਡਰਦਾ ਹੋਣਾ ਏ
ਹਸ਼ਰ ਇਸ਼ਕ਼ ਮੇਰੇ ਦਾ ਮਾੜਾ ਹੋਇਆ ਜੋ
ਸੁਣ ਕੇ ਦਿਲ ਓਹਦਾ ਵੀ ਭਰਦਾ ਹੋਣਾ ਏ

ਲਖ ਭੁੱਲ ਜਾਵੇਂ ਤੂੰ ਮੈਨੂੰ ਕਮਦਿਲਿਏ ਨੀ
ਸ਼ਹਰ ਤੇਰਾ ਤਾਂ ਚੇਤੇ ਮੈਨੂੰ ਕਰਦਾ ਹੋਣਾ ਏ.........

"ਬਾਗੀ"
 
Top