ਜਿੰਨਾ ਦਾ ਇਸ਼ਕ ਹੈ ਕਾਮਲ

D_Bhullar

Bhullarz
ਜਿੰਨਾ ਦਾ ਇਸ਼ਕ ਹੈ ਕਾਮਲ,ਉਹ ਤਾ ਸਾਗਰ ਵੀ ਤਰ ਜਾਦੇਂ
ਉਹ ਤਾ ਕੱਚੇ ਹੀ ਝੜ ਜਾਦੇਂ, ਜੋ ਤੂਫਾਨਾ ਤੋ ਡਰ ਜਾਦੇਂ
ਜਿੰਨਾ ਦਾ ਸਿਦਕ ਹੈ ਪੂਰਨ,ਉਨਾ ਨੂੰ ਖੋਫ ਹੈ ਕਿਸਦਾ
ਉਹ ਹੋਰ ਕੋਈ ਹੋਰ ਹੋਣੇ ਨੇ..ਜੋ ਇਲਜਾਮਾ ਤੋ ਡਰ ਜਾਦੇਂ।।
 
Top