ਜਿਅਦਾ ਨੲੀਂ ਬਸ ਇੰਨੀ ਕੁ ਆ ਮੁਹੱਬਤ

KARAN

Prime VIP
ਜਿਅਦਾ ਨੲੀਂ ਬਸ ਇੰਨੀ ਕੁ ਆ ਮੁਹੱਬਤ
ਤੇਰੇ ਨਾਲ...
ਹਰ ਰਾਤ ਦਾ ਆਖਰੀ ਖਿਆਲ ਤੇ ਹਰ
ਸਵੇਰ ਦੀ ਪਹਿਲੀ ਸੋਚ ਏ ਤੂੰ.
 
Top