ਬਸ ਏਨਾ ਕੁ ਤੇਰੇ ਤੇ ਹੱਕ ਹੋਵੇ

Miss Alone

Prime VIP
ਜੀਣਾਂ ਮਰਨਾ ਹੋਵੇ ਨਾਲ ਤੇਰੇ, ਕੋਈ ਸਾਹ
ਨਾਂ ਤੇਰੇ ਤੋਂ ਵੱਖ ਹੋਵੇ
ਤੈਨੂੰ ਜਿੰਦਗੀ ਆਪਣੀ ਆਖ ਸਕਾਂ, ਬਸ ਏਨਾ ਕੁ
ਤੇਰੇ ਤੇ ਹੱਕ ਹੋਵੇ

Writer
Unknown​
 
Top