ਧੋਨੀ

[PaURwaL]

Elite
ਅਸਟ੍ਰੇਲੀਆ ਤੇ ਇੰਡੀਆ ਦੇ ਮੈਚ ਤੋਂ ਬਾਆਦ...
ਧੋਨੀ ਦੀ ਮਾਂ- ਪੁੱਤ ਧੋਨੀ!! ਜਾ ਬਜ਼ਾਰ ਚੋਂ ਸਬਜ਼ੀ ਲੈ ਆ
ਧੋਨੀ- ਸ਼ਰਮ ਆਉਂਦੀ ਆ ਬੇਬੇ ਬਾਹਰ ਜਾਣ ਤੋਂ!
ਮਾਂ- ਪੁੱਤ ਐਦਾਂ ਕਰ ਮੇਰੇ ਕਪੜੇ ਪਾ ਕੇ ਚਲਾ ਜਾ ਕੋਈ ਨੀ
ਪਛਾਣਦਾ ਤੈਨੂੰ
ਧੋਨੀ- ਠੀਕ ਆ ਬੇਬੇ
ਬਜ਼ਾਰ ਚ ਇਕ ਔਰਤ ਓਹਨੂੰ ਆਵਾਜ਼ ਦਿੰਦੀ ਆ- ਕਿੱਦਾਂ
ਧੋਨੀ??
ਧੋਨੀ- ਕਿਵੇਂ ਪਛਾਣਿਆ ਮੈਨੂੰ?
ਔਰਤ.....
*
*
*
*
*
ਸਾਲਿਆ! ਮੈਂ ਕੋਹਲੀ ਆਂ!
 
Top