ਮਸਤਾਂ ਦੇ ਡੇਰਿਆਂ ਤੇ

KARAN

Prime VIP
ਮਸਤਾਂ ਦੇ ਡੇਰਿਆਂ ਤੇ ਫਿਰੇ ਮੱਥੇ ਟੇਕਦੀ ...ਦੇਖ ਮੇਰੇ ਦੇਸ ਦੀ ਜੁਆਨੀ ਵੇ
ਲਿਖ ਕਿਤੇ ਬੁੱਲੇ ਤੇ ਫਰੀਦ ਦਿਆ ਵਾਰਸਾ ... ਕਿਰਤਾਂ ਦੇ ਬੋਲ ਦੀ ਕਹਾਣੀ ਵੇ
 
Top