ਮਸਤਾਂ ਦੇ ਡੇਰਿਆਂ ਤੇ ਫਿਰੇ ਮੱਥੇ ਟੇਕਦੀ ...ਦੇਖ ਮੇਰੇ ਦੇਸ ਦੀ ਜੁਆਨੀ ਵੇ ਲਿਖ ਕਿਤੇ ਬੁੱਲੇ ਤੇ ਫਰੀਦ ਦਿਆ ਵਾਰਸਾ ... ਕਿਰਤਾਂ ਦੇ ਬੋਲ ਦੀ ਕਹਾਣੀ ਵੇ