ਹਰ ਸ਼ਾਇਰੀ ਸੋਹਣੀ ਲਗਦੀ ਏ ਜਦ ਨਾਲ ਕਿਸੇ ਦੇ ਪਿਆਰ ਹੋਵੇ ਓਹਦਾ ਦਰਦ ਹਕੀਮ ਨਹੀ ਜਾਣ ਸਕਦਾ ਜੇਹੜਾ ਇਸ਼ਕ਼ ਵਿਚ ਬੀਮਾਰ ਹੋਵੇ