ਸ਼ਾਇਰੀ ਕਦੋਂ ਸੋਹਣੀ ਲਗਦੀ?

RaviSandhu

SandhuBoyz.c0m
ਹਰ ਸ਼ਾਇਰੀ ਸੋਹਣੀ ਲਗਦੀ ਹੈ,
ਜਦ ਨਾਲ ਕਿਸੇ ਦਾ ਪਿਆਰ ਹੋਵੇ,
ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,
ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,
ਲੱਗੀ ਵਾਲੇ ਜਾ ਮਿਲ ਆਉਂਦੇ,
ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ,
ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ,
ਜਦ ਬੈਠਾ ਨਾਲ ਯਾਰ ਹੋਵੇ..


ਸਾਨੂੰ ਪਿਆਰ ਜਤਾਉਣਾ ਨਹੀ ਆਉਂਦਾ
ਸਾਨੂੰ ਦਿਲ ਦੁਖਾਉਣਾ ਨਹੀ ਆਉਂਦਾ,
ਸਾਨੂੰ ਦੁਨੀਆਂ ਭੁੱਲਣਾ ਮੰਜ਼ੂਰ ਸਹੀ,
ਸਾਨੂੰ ਯਾਰ ਭੁਲਾਉਣਾ ਨਹੀ ਆਉਂਦਾ !!
 
Top