ਹਰ ਸ਼ਾਇਰੀ ਸੋਹਣੀ ਲਗਦੀ ਏ

Jeeta Kaint

Jeeta Kaint @
ਹਰ ਸ਼ਾਇਰੀ ਸੋਹਣੀ ਲਗਦੀ ਏ ਜਦ ਨਾਲ ਕਿਸੇ ਦੇ ਪਿਆਰ ਹੋਵੇ

ਓਹਦਾ ਦਰਦ ਹਕੀਮ ਨਹੀ ਜਾਣ ਸਕਦਾ ਜੇਹੜਾ ਇਸ਼ਕ਼ ਵਿਚ ਬੀਮਾਰ ਹੋਵੇ
 
Top