ਕੈਲੇਫੋਰਨੀਆ ਪੁਲਿਸ ਦੀ ਕਮਾਨ ਇੱਕ ਪੰਜਾਬੀ ਨੂੰ ਸੌਂਪੀ ਗਈ ਹੈ। ਇਹ ਮਾਣ ਮਿਲਿਆ ਹੈ ਮਨਜੀਤ ਸਿੰਘ ਸੱਪਲ ਨੂੰ। ਸੱਪਲ 31 ਅਗਸਤ ਨੂੰ ਆਪਣਾ ਅਹੁਦਾ ਸੰਭਾਲਣਗੇ।ਸੱਪਲ ਕੈਲੇਫੋਰਨੀਆ ਦੇ ਮੌਜੂਦਾ ਪੁਲਿਸ ਮੁਖੀ ਗੈਰੀ ਪੀਟਰਸਨ ਦੀ ਥਾਂ ਲੈਣਗੇ। ਸੱਪਲ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਰਿਚਮੰਡ ਪੁਲਿਸ ਵਿੱਚ 1997...