ਗੀਤ

ਦਿੱਤਾ ਸੀ Phone ਨੰਬਰ ਕਦੇ ਕਿਸੇ ਨੇ ਮੈਂ ਸੇਵ
ਕਰ ਰੱਖ ਲਿਆ,
ਰਾਤੀਂ ਪੀ ਕੇ ਵਾਦ ਘਾਟ ਵਿਚ ਡਾਈਲ ਹੋ ਗਿਆ ਮਰਜਾਣੀ ਨੇ ਪਹਿਲੀ ਰਿੰਗੇ ਚੱਕ ਲਿਆ,
ਕਹਿੰਦੀ ਮੈ " ਗੀਤ " ਤੁਸੀਂ ਕਿਸ ਨਾ ਗੱਲ ਬਾਤ ਕਰਨੀ,
ਮੈਂ ਕਿਹਾ ਜੀ Sorry Madam ਰੌਂਗ ਨੰਬਰ ਲੱਗ ਗਿਆ ਗਲਤੀ ਮਾਫ਼ ਕਰਨੀ,
ਕਹਿੰਦੀ ਇਹ ਗੱਲ ਕਿੰਨੀ ਅਜੀਬ ਜਹੀ ਲੱਗਦੀ ਆ,ਤੇਰੀ ਆਵਾਜ ਬਿਲਕੁੱਲ ਸੰਜੀਵ ਜਹੀ ਲੱਗਦੀ ਆ
ਫੇਰ ਦਿਲ ਦਾ ਦਰਦ ਮੈਥੋਂ ਸਹਿ ਨਾ ਹੋਇਆ,ਫੋਨ ਕੱਟੇ ਬਿਨਾ ਮੈਥੋਂ ਰਹਿ ਨਾ ਹੋਇਆ,
ਕਦੇ ਜਿਸ ਕੁੜੀ ਕਰਕੇ ਕਦੇ ਮੈਂ ਹੋਇਆ ਸੀ ਬਰਬਾਦ,
ਉਸ ਕਮਲੀ ਨੂੰ ਅੱਜ ਵੀ ਜਗੀਰਪੁਰੀਏ ਦਾ ਨਾਮ ਤੇ ਹੈ ਯਾਦ,
ਕੱਟਕੇ Phone ਸੀ ਮੈਂ ਸਾਰੀ ਰਾਤ ਰੋਇਆ,ਪਰ ਯਾਰੋ ਉਸ ਕਮਲੀ ਤੇ ਬਹੁਤ ਮਾਣ ਮਹਿਸੂਸ ਹੋਈਆਂ

.....dadral
 
Top