ਮੈਂ ਤਾਂ ਪਹਿਲਾਂ ਹੀ ਟੁੱਟਾ ਬੈਠਾ ਸੀ

Jeeta Kaint

Jeeta Kaint @
ਮੈਂ ਤਾਂ ਪਹਿਲਾਂ ਹੀ ਟੁੱਟਾ ਬੈਠਾ ਸੀ ਉੱਤੋ ਪਿਆਰ ਨੇ ਠੋਕਰ ਮਾਰ ਦਿੱਤੀ...!!

ਧਰਤੀ ਦੇ ਤਪਦੇ ਥਲ ਵਾਂਗੂ ਅੰਦਰ ਤੱਕ ਰੂਹ ਮੇਰੀ ਸਾੜ ਦਿਤੀ...!!
 
Top